ਸਾਵਧਾਨ ! ਪੰਜਾਬ 'ਚ ਭਾਰੀ ਮੀਂਹ ਨਾਲ ਆ ਸਕਦਾ ਹੈ ਤੂਫ਼ਾਨ | Weather News | OneIndia Punjabi

2023-05-27 0

ਮੌਸਮ 'ਚ ਆਈ ਤਬਦੀਲੀ ਨੇ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਦਿੱਤੀ ਹੈ | ਬੀਤੀ ਰਾਤ ਜਲੰਧਰ 'ਚ ਮੀਂਹ ਤੇ ਗੜੇਮਾਰੀ ਹੋਈ, ਜਿਸ ਨਾਲ ਹਵਾਵਾਂ ਠੰਡੀਆਂ ਹੋ ਗਈਆਂ ਹਨ, ਜਿਸ ਨਾਲ ਗਰਮੀ ਤੋਂ ਰਾਹਤ ਮਿਲ ਰਹੀ ਹੈ |
.
Be careful! Storm may come in Punjab with heavy rain.
.
.
.
#Punjabnews #weathernews #heavyrain
~PR.182~